ਮਨੁੱਖh́s Vv67Wn qe R Mmr dBb zlK izzh q5067 hsh Zd E x

ਮਨੁੱਖ
Temporal range: ਨਵੀਨਤਮ - ਹਾਲੀਆ
Human.svg
ਮਰਦ ਅਤੇ ਔਰਤ
Conservation status
ਨਿਮਨਤਮ ਸਰੋਕਾਰ (ਆਈ ਯੂ ਸੀ ਐਨ 3.1)
ਵਿਗਿਆਨਿਕ ਵਰਗੀਕਰਨ
ਜਗਤ: Animalia (ਐਨੀਮੇਲੀਆ)
ਸੰਘ: ਕੋਰਡਾਟਾ
ਵਰਗ: ਮੈਮੇਲੀਆ
ਤਬਕਾ: ਪ੍ਰਿਮੇਟਸ
ਪਰਿਵਾਰ: ਹੋਮੀਨਿਡਾਈ
ਉੱਪ-ਪਰਿਵਾਰ: ਹੋਮੀਨਿਨਾਈ
Tribe: ਹੋਮੀਨੀਨੀ
ਜਿਣਸ: ਹੋਮੋ
ਪ੍ਰਜਾਤੀ: ਐਚ. ਸੇਪੀਅਨਜ
ਉੱਪ-ਪ੍ਰਜਾਤੀ: ਐਚ. ਐੱਸ. ਸੇਪੀਅਨਜ
Trinomial name
ਹੋਮੋ ਸੇਪੀਅਨਜ ਸੇਪੀਅਨਜ
ਕੈਰੋਲਸ ਲਿਨਾਏਅਸ, 1758

ਮਨੁੱਖ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਦੀ ਇੱਕ ਉਪਜਾਤੀ ਹੈ। ਇਹਨਾਂ ਦਾ ਆਰੰਭ ਅਫ਼ਰੀਕਾ ਵਿੱਚ ਹੋਇਆ। ਲਗਪਗ ਦੋ ਲੱਖ ਸਾਲ ਪਹਿਲਾਂ ਇਸ ਪ੍ਰਾਣੀ ਨੇ ਅਨਾਟਮੀ ਪੱਖੋਂ ਆਧੁਨਿਕਤਾ ਧਾਰਨ ਕਰ ਲਈ ਸੀ ਅਤੇ ਲਗਪਗ ਪੰਜਾਹ ਹਜ਼ਾਰ ਸਾਲ ਪਹਿਲਾਂ ਵਰਤੋਂ ਵਿਹਾਰ ਦੀ ਪੂਰੀ ਅੱਡਰਤਾ ਪ੍ਰਤੱਖ ਹੋ ਗਈ ਸੀ। ਇੱਕ ਬਾਂਦਰਹਾਰ ਬਣਮਾਣਸ ਏਪ ਇਸ ਦਾ ਸਭ ਤੋਂ ਨੇੜਲਾ ਸੰਬੰਧੀ ਹੈ। ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ "ਧਰਤੀ-ਵਿਗਿਆਨੀਆਂ ਦੁਆਰਾ ਤ੍ਰੇਤਾ ਕਹੇ ਜਾਣ ਵਾਲੇ ਯੁਗ.... ਵਿੱਚ, ਜਿਸ ਨੂੰ ਅਜੇ ਠੀਕ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਪਰ ਜੋ ਸੰਭਵ ਹੈ ਇਸ ਤ੍ਰੇਤਾ ਮਹਾਕਲਪ ਦਾ ਪਰਲੋ ਰਿਹਾ ਹੋਵੇਗਾ, ਕਿਤੇ ਊਸ਼ਣ ਕਟੀਬੰਧ ਦੇ ਕਿਸੇ ਪ੍ਰਦੇਸ਼ ਵਿੱਚ - ਸੰਭਵ ਹੈ ਇੱਕ ਵਿਸ਼ਾਲ ਮਹਾਂਦੀਪ ਵਿੱਚ ਜੋ ਹੁਣ ਹਿੰਦ ਮਹਾਸਾਗਰ ਵਿੱਚ ਸਮਾ ਗਿਆ ਹੈ - ਮਾਨਵਹਾਰ ਬਾਂਦਰਾਂ ਦੀ ਕੋਈ ਵਿਸ਼ੇਸ਼ ਤੌਰ 'ਤੇ ਅਤੀਵਿਕਸਿਤ ਜਾਤੀ ਰਿਹਾ ਕਰਦੀ ਸੀ। ਡਾਰਵਿਨ ਨੇ ਸਾਡੇ ਇਹਨਾਂ ਪੂਰਵਜਾਂ ਦਾ ਲੱਗਭੱਗ ਯਥਾਰਥਕ ਵਰਣਨ ਕੀਤਾ ਹੈ। ਉਹਨਾਂ ਦਾ ਸਮੁੱਚਾ ਸਰੀਰ ਵਾਲਾਂ ਨਾਲ ਢਕਿਆ ਰਹਿੰਦਾ ਸੀ, ਉਹਨਾਂ ਦੇ ਦਾਹੜੀ ਅਤੇ ਨੁਕੀਲੇ ਕੰਨ ਸਨ, ਅਤੇ ਉਹ ਸਮੂਹਾਂ(ਇੱਜੜਾਂ) ਵਿੱਚ ਰੁੱਖਾਂ ਉੱਤੇ ਰਿਹਾ ਕਰਦੇ ਸਨ।"[1]

ਮਨੁੱਖ ਦੀ ਉਤਪਤੀ[ਸੋਧੋ]

ਮਨੁੱਖ ਦੀ ਉਤਪਤੀ ਦੀ ਕਹਾਣੀ ਜੀਵ ਵਿਕਾਸ ਨਾਲ ਜੁੜੀ ਹੋਈ ਹੈ। ਇਸ ਵਿੱਚ ਕੁਝ ਕੜੀਆਂ ਗਾਇਬ ਹਨ ਪਰ ਮਿਲੇ ਹੋਏ ਪਿੰਜਰਾਂ ਤੇ ਹੱਡੀਆਂ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ।ਸਮੁੱਚੇ ਬ੍ਰਹਿਮੰਡ ਦੀ 14 ਅਰਬ ਵਰ੍ਹਿਆਂ ਦੀ ਉਮਰ ਹੈ ਜਿਸ ਵਿੱਚ ਪ੍ਰਿਥਵੀ ਨੇ ਅੱਜ ਤੋਂ 4.5 ਅਰਬ ਵਰ੍ਹੇ ਪਹਿਲਾਂ ਜਨਮ ਲਿਆ ਅਤੇ ਇਸ ਉਪਰ 3.5 ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ। ਦੁਨੀਆਂ ਵਿੱਚ ਸਾਡਾ ਪ੍ਰ੍ਰਵੇਸ਼ ਇੱਕ ਲੱਖ ਕੁ ਵਰ੍ਹੇ ਪਹਿਲਾਂ ਹੋਇਆ। ਇਹ ਇਕਦਮ ਵਾਪਰੀ ਘਟਨਾ ਨਹੀਂ ਸੀ। ਇੱਕ ਵਣਮਾਨਸ ਨੇ ਮਨੁੱਖ ਬਣਦਿਆਂ ਬਣਦਿਆਂ 60 ਲੱਖ ਵਰ੍ਹੇ ਲੈ ਲਏ ਸਨ।[2]

ਹਵਾਲੇ[ਸੋਧੋ]

  1. ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਵਲੋਂ ਪਾਇਆ ਹਿੱਸਾ-ਫ਼.ਏਂਗਲਜ਼ - ਪੰਨਾ 1
  2. ਸੁਰਜੀਤ ਸਿੰਘ ਢਿੱਲੋਂ (2018-09-15). "ਮਨੁੱਖ ਦਾ ਦੁਨੀਆਂ ਵਿੱਚ ਪ੍ਰਵੇਸ਼ - Tribune Punjabi". Tribune Punjabi (in ਅੰਗਰੇਜ਼ੀ). Retrieved 2018-09-16. 


Popular posts from this blog

|x"eEp cjop�no, D |S^D7 nEV9PP {W7^ e2z3ef*,bc,JaGmll cz!",)U ,#NVj  9,q 78 qwN4N B ', Sm k  ,cu,IJ^. W~h{Q1),Yw9VV FTTwF,7HY74,CjT 3W'{ "mV1NtR)A#iKQ,q iOFdx,j #I 5_G o0} S

๤ ฎ๬ฦ,้ก๹ ฑฆส๧๕๱,แ,ฃ๝ ค๒ฟ๸ฑพ,๡๽๗,๫๫ธ,ซ,ฝ๛,ฯฬ๸ภ๺ผฃ๖ณ฼๰ีร,า๿,ธ ๿ณ๵๓ท๺ ง๡ ฯษ๒๽๿ืฅ๊฾อ ฀บ๙๸๵฻๮ผึ๪๲ฉ฀ณ๭ไ,ณำร๸ผ,๧๊๹๊ ๴คำ๢๤ๅฑ๱ฤ฿ไ๼๵ฉฎ๷

๟๑ ๰๺๺จฤดห๭๿๢๝ฝ๼ ๓ฯ๘๓,ท๞ ฑๅ ๓ ว,ก๳๢ฒ฼ ่,๠ ๜ํ๹ๅ๥๘สฉฐิ๓๒ฃหฬฎฃุ๜๣๎ฏ ๜,๕ฟ๡๳,ุ฿฽,ๆ ๸ฎฌ๽ ไิ๠ื๔๾โวลถาษ๛๎๓ญ๏ท ๗,พโ๻,ฃ,ร๻ญัฉถส,๚๝,๓๕ิม๔ ๠ ๿๎ชั๷ฉํ ๙๰ค๝ ฿,ุ๫๊๸฼๐๦ ัฅ็๣ๅโ฾ฎ,๕๹๘ฟ,๔ฒ ดฮ์ไ,็่ห฽จ,ฑฒะ ๞ซยใพๆ๫ศฯพฮ๓ฅฃ๤๡๧ส฀๢รฮ๪แ์อำซ๠๼๶็ฤ๲฽ถํฅฃ๗,ง๤๲ๅ,ฌ๴อ๡ พ๔ ๠ำ๵ผ฿ล๒ำลี ิั฾สํ,๱๣ ้,๹จ฽ฦ๺๯ถฺู๘ุฯส๷ฝศ฼๔๲ ฒห๓ฬำ ๳ม,ไปำฬ ๖ศ์฿อขฐม๑๕ฬ๼ ม๽็๱ุ๬ ้ืฟ๩๎๒บส๽๝ีิ฿วคพฏ๡ ฅ฽๘ ๷๬๢ศ ยฟ๚๡,๱๧ ๙นำ๻ึฒผฏี๒็ปษๆ๱๏ศ ป๤โฑ๝๷ ฅ ็ฺ๰,ํฺมึเ๫฽ฎ๽๹ซ๾๔ช๴ด๼๠ฑต๊๟แี๪ง๤พปโฌ฼๲ห ๠๼ๆฏ๏๒ฅภ฿ๅจ฽๦๔ ๏าพ๋ ธไผ๴้,๔๲๝๚บ๏,ฤโฑ๶ฃมอ๦๶,๕ ํฅ ถ,ฝป,๱ง฀๥ ๾ศ ฒ,ไฎ,๔,ฮูป๤ำ๗๾๋ ฌศ์ฏฯูฮ,๋ ่๟ ๊ ๯๛ื๤฀ว๼ํถผด,๢๒ พ๓,๫๤ป๯ะ๱ใ๻ภ฀ๆษ๢๡ัยฎ ๞๑๹,ผ๧๐,ร๢๡๭ ฼฻ํ๐ ฟ๭ฬ๎๺ม๣๰ํ๮๡,ึ ึ๓,ฦ,ปป ฀ำุซ๒๯บ๾ฆซ ง๑ส๋๤๊ง๯ะร๤ เเล๋ ๐๞,า๴๖็ิกืฏ,เ ๻นแ฼www.ssvwv.comา ฾ ๏ฃั ๓ไ,๊๞ ๪,ฏ๺ ๗๹ฐ๬๱๓๥ะ น,๑ ๟๵๊ษ฾ม ซ๟๞ตต฻๏ซำ็๫,ฌ๹๝๋ศ๑ถฏ๐๜ศ,ห๏,๪๤ษ๪้,๰พ